Punjabi Shayari:- Hello Friends Today I have upload Punjabi Shayari post. In thi post I have share with You Punjabi Shayari, 2 line Punjabi Shayari, Punjabi Status, 2023 Punjabi Shayari & Punjabi Captions.
Punjabi Shayari
ਮਾੜੇ 🤨 ਭਾਵੇ ਲੱਖ ਮਿੱਠੀਏ,
ਪਰ ਮਾੜੀ 🚫 ਨਹੀਓ ਅੱਖ ਮਿੱਠੀਏ।
Maade bhave lakh mitthiya,
Par maadi nahio aakh mitthiya.
ਮੈਂ ਤਾਂ 👆 ਅੱਜ ਵੀ ਉਹਦੇ ਝੂਠੇ 💑 ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ,
ਤੇ ਲੋਕ 🤗 ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ 😔 ਕਿੱਥੋਂ ਨਸੀਬ ਹੁੰਦੀ ਹੈ।
Me ta aaj vi oda jhuthe vaadeya nu yaad karke haas painda ha,
Ta lok puchde na ke tenu eni khushi kitho naseeb hundi hai.
ਲੋਕ 🤔 ਕਹਿੰਦੇ ਨੇ ਓਹ ਮੇਨੂੰ ਪਿਆਰ ✖️ ਨਹੀਂ ਕਰਦੀ,
ਕਰਦੀ ਤਾਂ 🤗 ਹੈ ਪਰ ਇਕਰਾਰ ਨਹੀਂ ਕਰਦੀ।
Lok kehnde na uh menu puar nahi kardi,
Kardi ta ha par ekraar nahi kardi.
ਦਰਦ 💔 ਦੀ ਸ਼ਾਮ ਹੋਵੇ,
ਜਾਂ 😔 ਸੁੱਖ ਦਾ ਸਵੇਰਾ ਹੋਵੇ,
ਸਭ ਮਨਜ਼ੂਰ 💕 ਹੈ ਮੇਨੂੰ,
ਸਾਥ 💑 ਬੱਸ ਤੇਰਾ ਹੋਵੇ।
Dard di shaam hove,
Ja sukh da sawer howe,
Saab manjoor ha menu,
Saath bas tera howe.
Punjabi Shayari 2023
ਅੱਜ 👆 ਅਸੀਂ ਵੀ ਇੱਕ ਨੇਕ 🤨 ਕੰਮ ਕਰ ਆਏ,
ਦਿਲ ❤ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ।
Aaj asi vi ek nak kaam kar ae,
Dil di vasiyat kise da naam kar ae.
ਰੱਬਾ 🙂 ਤੂੰ ਵੀ ਕਦੇ ਦੂਰ ਹੋ ਕੇ 😍 ਦੇਖੀ ਆਪਣੀ,
ਸਭ ਤੋਂ 💕 ਪਿਆਰੀ ਚੀਜ਼ ਤੋ,
ਫੇਰ 😔 ਦੱਸੀਂ ਰੋਨਾ ਆਂਉਦਾ ਕੇ ਨਹੀਂ।
Rabba tu kade door ho ke dekhi aapni,
Saab to pyaari cheez to,
Fer dasi rona onda ka nahi.
ਮੈਨੂੰ ਇਸ਼ਕ਼ 💘 ਤੇਰੇ ਵਿਚ ਰੰਗਿਆ ਚਾਰ 🤗 ਚੁਫੇਰਾ ਦਿਸਦਾ ਹੈ,
ਹੁਣ 💕 ਹਰ ਸ਼ੈ 'ਚੋ ਸੱਜਣਾ ਵੇ ਤੇਰਾ 🙄 ਚਿਹਰਾ ਦਿਸਦਾ ਹੈ।
Meni isq tera vich rangeya chaar chufera disde ha,
Hun har seeh cho sajna ve tera chehra disda hai.
ਦਿਲ ❤ ਦਰਿਆ ਸੁਮਦਰੋ ਡੂਘੇ 😘 ਕੌਣ ਦਿਲਾਂ ਦੀਆ ਜਾਣੇ,
ਗੁਲਾਮ ਫਰੀਦਾ 💘 ਦਿਲ ਓਥੇ ਦਈਏ ਜਿੱਥੇ 👆 ਅਗਲਾ ਕਦਰ ਵੀ ਜਾਣੇ।
Dil dariya samundar dunghe kon dil deya jaane,
Gulaam frida dil uthe jithe aglaa kadar vi jaane.
Latest punjabi shayari
ਤੇਰੇ ਝੂਠ 😔 ਤੇ ਵੀ ਸੱਚ ਵਾਂਗ਼ ਐਤਬਾਰ 🤨 ਕਰਦੇ ਆਂ,
ਕਿ ਕਰੀਏ ਸੱਜਣਾ 🤗 ਅਸੀਂ ਤੈਨੂੰ ਪਿਆਰ 💝 ਕਰਦੇ ਆ।
Tera jhut ta vi saach vaang etbaar krde ha,
Ki kriya sajna asi tenu pyaar krde ha.
ਸ਼ਕਲਾਂ 🤔 ਨੂੰ ਦੇਖ ਕੇ ਵਪਾਰ ਕੀਤਾ 💌 ਜਾਂਦਾ ਜਨਾਬ,
ਜਿੱਥੇ ਸੱਚਾ ਪਿਆਰ ❤ ਹੋਵੇ ਓਥੇ ਸ਼ਕਲਾਂ ਛੱਡ 💯 ਕੇ ਦਿਲ ਦੀ ਕੀਮਤ ਪੈਂਦੀ ਹੈ।
Sakal nu dekh ka vapaar kita janda jnaab,
Jithe sacha pyar howe uthe sakla chaad ka dil di kimat painde.
ਸੁਪਨੇ 🥀 ਵਿੱਚ ਸੁਪਨਾ ਟੁਟਿਆ 🍁 ਤੇਰੇ ਨਾਲ ਲਾਵਾਂ ਦਾ,
ਕਰਦੀ 💑 ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ।
Supne 💞 vich supna tuteya tera 💔 naal lavan da,
Krdi aa tera 😞 sajna kise hor nu chawa na.
ਜੀਣਾ 🌹 ਮਰਨਾ ਹੋਵੇ ਨਾਲ ਤੇਰੇ, ਕੋਈ 🤗 ਸਾਹ ਨਾ ਤੇਰੇ ਤੋਂ ਵੱਖ ਹੋਵੇ,
ਤੈਨੂੰ 💑 ਜਿੰਦਗੀ ਆਪਣੀ ਆਖ ਸਕਾਂ, ਬਸ 😘 ਏਨਾ ਕੁ ਤੇਰੇ ਤੇ ਹੱਕ ਹੋਵੇ।
Jina marna howe naal tera, Koi saah na tera to vaakh howe,
Tenu zindagi aapni aakh saka, Bas ena tku tera ta haak howe.



0 Comments