Punjabi Sad Shayari:- Hello GUYS Today I have upload Punjabi Sad Shayari. In this post I have share with you Sad Shayari in punjabi, Punjabi Sad Shayari, Punjabi Status, Sad Punjabi Status & Punjabi Sad Status 2023.
Punjabi Sad Status
ਉਂਝ 💕 ਪਿਆਰ ਤਾਂ ਲੋਕ ਵੀ ਕਰਦੇ ਨੇ,
ਸਾਡਾ ਲੋਕਾ 😘 ਵਰਗਾ ਪਿਆਰ ਨਹੀ,
ਜੋ ਤੈਂ 😔 ਕੀਤਾ ਸਾਨੂੰ ਭੁੱਲਣਾ ਨਹੀ,
ਜੋ ਅਸੀ 🥀 ਕੀਤਾ ਉਹ ਤੈਨੂੰ ਯਾਦ ਨਹੀ।
Unjh pyar ta lok vi krde na,
Saada loka warga pyar nahi,
Jo tu kita saanu bhulna nahi,
Jo asi kita oh tenu yaad nahi.
ਸੱਜਣਾਂ ਕੀ 🤨 ਹੋਈਆ ਜੇ ਤੂੰ ਅੰਦਰੋਂ 💔 ਤੋੜ ਸੁੱਟ ਗਿਆ,
“ਮਾਨ” ਦਾ ਚੱਲਿਆ 🥀 ਕਿਸਮਤ ਤੇ ਕੋਈ ਜ਼ੋਰ ਨਹੀਂ,
ਦੇਖ ਲਈ 👆 ਤੇਰੇ ਬਿਨਾ ਵੀ ਜੀ ਲੈਣਾ,
ਅਸੀ 💯 ਹੋਏ ਇੰਨੇ ਵੀ ਕੰਮਜੋਰ ਨਹੀ।
Sajna ki hoya ja tu andro tud sutt geya,
Maan da chleya qismat ta koi joor nahi,
Dekh lai tera bina vi jee lena,
Asi hoe ena vi kamjoor nahi.
ਕੱਪੜਾ 💘 ਫਟੇ ਤੇ ਲੱਗਣ ਤਰੋਪੇ,
ਦਿਲ 💔 ਫਟੇ ਕਿਸ ਸੀਣਾ,
ਸਜਣਾ ਬਾਜੋ 🍁 ਦਿੱਲ ਨੀ ਲਗਦਾ ਕੀ ਮਰਨਾ 😔 ਤੇ ਕੀ ਜੀਣਾ।
Kapda fate ta lagan troope,
Dil fate kis seena,
Sajna baajo dil nahi lagda ki marna ta ke jeena.
ਪਤਾ ਨਹੀਂ ✖️ ਕਿਹੜੀ ਗੱਲੋਂ ਉਹ ਮੇਰੇ 🤗 ਨਾਲ ਨਰਾਜ਼ ਹੈ,
ਸੁਪਨੇ 😑 ਚ ਮਿਲਦੀ ਵੀ ਹੈ ਤਾਂ ਗੱਲ 😖 ਵੀ ਨਹੀਂ ਕਰਦੀ।
Pta nahi kedi galo uh mera naal naraz ha,
Supne ch mildi ve ha ta gaal ve nahi kardi.
Sad punjabi status
ਮੈਂਨੂੰ ਹੋਰ 💕 ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ 😔 ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ,
ਹੁਣ ਤਾ ਮੈਂਨੂੰ ❤ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ 🌹 ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ।
Menu hor na ajma yaara me tut jaana,
Teri yaad vich likhde likhde na muk jana,
Hun ta menu dil ta vi bhrosa nahi lagda,
Ehna vi tenu yaad karde ne ruk jana.
ਨਾਂ ਹੁਣ 😕 ਉਹ ਮਿਲਦੀ ਹੈ,
ਤੇ ਨਾਂ 🙃 ਮੈਂ ਰੁਕਦਾ ਹਾਂ,
ਪਤਾ ਨਹੀਂ ✖️ ਤਾਂ ਰਸਤਾ ਗਲਤ ਹੈ,
ਪਤਾ 🥀 ਨਹੀਂ ਤਾਂ ਮੰਜ਼ਿਲ।
Na hu oh mildi ha,
Ta na me rukda ha,
Pta nahi ja rasta galat ha,
Pta nahi ja manzil.
ਬਹੁਤ ਲੋਕੀ 🙂 ਪੁੱਛਦੇ ਨੇਂ,
ਕਿਸਦੇ ✍️ ਲਈ ਲਿਖਦੇ ਹੋ,
ਦਿਲ ਜਵਾਬ 🥀 ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ।
Bahut loki puchde na,
Kisde lai likhde ho,
Dil jawaab dinda ha ki kaash koi hunda.
ਹੁਣ ਤਾਂ 😔 ਯਾਰ ਡਰ ਜਿਹਾ ਲੱਗਦਾ,
ਜਦੋਂ 🥀 ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੇ।
Hun ta yaar daar jeha laagda,
Jado koi kehnda tusi ta saade aapne ho.
ਕਿਸੇ ਨਾਲ 🤗 ਪਹਿਲਾਂ ਵਾਅਦੇ ਕਰ ਲੈਣਾ,
ਫਿਰ ਬਾਅਦ 💔 ਵਿੱਚ ਕਿਸੇ ਗੱਲ ਤੇ 😔 ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ,
ਰਿਸ਼ਤਾ 😖 ਖਤਮ ਕਰ ਲੈਣਾ,
ਕਿ ਇਸਨੂੰ 🍁 ਪਿਆਰ ਕਹਿੰਦੇ ਹਨ?
Kise naal pehla vaade kar lena,
Fer baad vich kise gaal ta naraj ho ka ja majboori das ka,
Rishta khatam kar lena,
Ke isnu pyaar kehnde haan?
ਇਹ ਮੇਰੀਆਂ 🤗 ਖੁਲੀਆਂ ਅੱਖਾਂ ਦੇ ਸੁਫਨੇ ਨੇ,
ਜੋ ਮੈਂ 😔 ਆਪਣੇ ਆਪ ਨੂੰ ਦਿਲਾਸੇ 💯 ਦਿੰਦੀ ਰਹਿਣੀ ਆ,
ਤਾਂ ਕੀ 🍁 ਹੋਇਆ ਜੇ ਹੁਣ ਮੋਹ ਨਹੀ ✖️ ਤੈਨੂੰ ਕਦੀ ਤੇ ਸੀ।
Eh meria khulia akha da sufne na,
Jo me aapne aap nu dilaase dindi rehndi aa,
Ta ki hoia ja hun moh nahi tenu Kadi ta si.



0 Comments